ਬਿਹਾਰ 'ਚ ਪਲਟਿਆ ਮੁਰਗੀਆਂ ਨਾਲ ਭਰਿਆ ਟਰੱਕ, ਲੋਕਾਂ ਨੇ ਫੇਰ ਕੀਤੀਆਂ ਹੱਦਾਂ ਪਾਰ | OneIndia Punjabi
2023-01-03 0 Dailymotion
ਮਾਮਲਾ ਬਿਹਾਰ ਦੇ ਬੇਗ਼ੁਸਰਾਏ ਦਾ ਹੈ ਜਿੱਥੇ ਮੁਰਗੀਆਂ ਨਾਲ ਭਰਿਆ ਟਰੱਕ ਪਲਟ ਜਾਂਦਾ ਹੈ, ਪਰ ਲੋਕਾਂ ਨੇ ਟਰੱਕ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਉਸਦੀਆਂ ਮੁਰਗੀਆਂ ਦੀ ਲੁੱਟ ਕੀਤੀ |